ਮਿਤੀ 19/07/2017 ਨੂੰ ਬ੍ਰਹਮਪੂਰਾ ਪਿੰਡ ਵਿੱਚ ਮਿਲੀ ਲਾਵਾਰਿਸ਼ ਬੱਚੀ ਨੂੰ ਸ਼੍ਰੀ ਰਾਧਾ ਕ੍ਰਿਸ਼ਨਾ ਧਾਮ ,ਸ੍ਪੇਸ਼ਲਈਜ ਅਡੋਪਸ਼ਨ ਏਜੰਸੀ,ਫਰੀਦਕੋਟ,ਪੰਜਾਬ ਹਵਾਲੇ ਕੀਤਾ ਗਿਆ

ਪਿੰਡ ਬ੍ਰਹਮਪੂਰਾ ਵਿੱਚ ਨਿਹਿਰ ਕਿਨਾਰੇ ਇਕ ਲਾਵਾਰਿਸ ਬੱਚੀ ਮਿਲੀ ਸੀ ਜਿਸਦੀ ਸੂਚਨਾ ਪੁਲਿਸ ਥਾਣਾ ਚੋਲਾ ਸਾਹਿਬ ਵਿਖੇ ਦਰਜ ਕਰਵਾਈ ਗਈ I

Description: Description: C:\Users\Administrator\Downloads\IMG-20170719-WA0147.jpgDescription: Description: C:\Users\Administrator\Downloads\IMG-20170719-WA0148.jpg

 ਮਿਤੀ 19/07/2017 ਨੂੰ ਰਾਜੇਸ਼ ਕੁਮਾਰ ਬਾਲ ਸੁਰੱਖਿਆ ਅਫ਼ਸਰ,ਜਿਲ੍ਹਾ ਬਾਲ ਸੁਰੱਖਿਆ ਯੂਨਿਟ ਤਰਨ ਤਾਰਨ ਵਲੋ ਸ਼੍ਰੀ ਰਾਧਾ ਕ੍ਰਿਸ਼ਨਾ ਧਾਮ ,ਸ੍ਪੇਸ਼ਲਈਜ ਅਡੋਪਸ਼ਨ ਏਜੰਸੀ,ਫਰੀਦਕੋਟ,ਪੰਜਾਬ ਵਨਾਲ ਤਾਲਮੇਲ ਕਰਕੇ ਇਸ ਬੱਚੀ ਨੂੰ ਸ਼੍ਰੀ ਰਾਧਾ ਕ੍ਰਿਸ਼ਨਾ ਧਾਮ,ਸ੍ਪੇਸ਼ਲਈਜ ਅਡੋਪਸ਼ਨ ਏਜੰਸੀ,ਫਰੀਦਕੋਟ,ਪੰਜਾਬ ਸਪੁਰਦ ਕਰ ਦਿਤਾ ਇਸ ਮੋਕੇ ਤੇ ਹਾਜਿਰ ਮਲਕੀਤ ਕੋਰ ,ਬਾਲ ਵਿਕਾਸ ਪ੍ਰੋਜੇਕਟ ਅਫਸਰ ,ਖੰਡੁਰ ਸਾਹਿਬ ਨੇ ਦਸਿਆ ਕੇ ਇਹ ਬੱਚੀ ਦੀ ਸੂਚਨਾ ਉਨ੍ਹਾ ਨੂੰ ਅਖਬਾਰ ਰਹੀ ਮਿਲੀ ਸੀ Iਸੂਚਨਾ ਮਿਲਦੇ ਹੀ ਮੇਰੇ ਵਲੋ ਇਸ ਕੇਸ਼ ਦੀ ਪੜਤਾਲ ਕੀਤੀ ਗਈ ਅਤੇ ਇਸਦੀ ਸੂਚਨਾ ਤੁਰੰਤ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੂੰ ਦਿਤੀ I ਰਾਜੇਸ਼ ਕੁਮਾਰ ਬਾਲ ਸੁਰੱਖਿਆ ਅਫ਼ਸਰ ਵਲੋ ਅਡੋਪਸ਼ਨ ਏਜੰਸੀ,ਫਰੀਦਕੋਟ ਨਾਲ ਤਾਲਮੇਲ ਕੀਤਾ ਗਿਆ ਤੇ ਉਸਨੁ ਸ਼੍ਰੀ ਰਾਧਾ ਕ੍ਰਿਸ਼ਨਾ ਧਾਮ,ਸ੍ਪੇਸ਼ਲਈਜ ਅਡੋਪਸ਼ਨ ਏਜੰਸੀ,ਫਰੀਦਕੋਟ,ਪੰਜਾਬ ਵਿਖੇ ਬਾਲ ਭਲਾਈ ਕਮੇਟੀ ਦੇ ਹੁਕਮਾ ਰਹੀ ਭੇਜ ਦਿਤਾ ਗਿਆ I