ਮਿਤੀ 19/07/2017 ਨੰ ਜਿਲ੍ਹਾ ਪ੍ਰੋਗਰਾਮ ਅਫ਼ਸਰ ਤਰਨਤਾਰਨ ਜੀ ਦੀ ਅਗਵਾਹੀ ਅਤੇ ਰਾਜੇਸ਼ ਕੁਮਾਰ ਬਾਲ ਸੁਰੱਖਿਆ ਅਫ਼ਸਰ ਤਰਨ ਤਾਰਨ ਦੀ ਪ੍ਰਧਾਨਗੀ ਹੇਠ ਜਿਲ੍ਹਾ ਤਰਨਤਾਰਨ ਦੇ ਪਿੰਡ ਦਿਆਲ, ਪਿੱਧੀ  ਅਤੇ ਰੂਰੇ ਆਸਲ ਵਿਖੇ GST,ਬਚਿਆ ਦੀ ਦੇਖਭਾਲ ਅਤੇ ਸੁਰੱਖਿਆ,ਬੇਟੀ ਬਚਾਓ ਬੇਟੀ ਪੜਾਓ ਸਕੀਮ ਅਧੀਨ ਸਾਗਰ ਸਮ੍ਰਾਟ ਮੈਜਿਕ ਗਰੁਪ ਦੇ ਔਰਗਨੈਜਰ ਜਾਦੂਗਰ ਮੋਹਨ ਸ਼ਰਮਾ ਵਲੋ ਮੈਜਿਕ ਪ੍ਰੋਗਰਾਮ ਰਹੀ ਜਾਗਰੂਕ ਕੀਤਾ ਗਿਆ Iਇਸ ਮੋਕੇ ਤੇ ਰਾਜੇਸ਼ ਕੁਮਾਰ ਬਾਲ ਸੁਰੱਖਿਆ ਅਫ਼ਸਰ ਵਲੋ ਲੋਕਾ ਨੂੰ ਆਣਵਾਲੀ ਸਮਸਿਆ ਨੂੰ ਸੁਣਿਆ ਗਿਆ ਅਤੇ ਉਨ੍ਹਾ ਨੂੰ ਪੰਜਾਬ ਸਰਕਾਰ ਵਲੋ ਚਲੀਆਂਜਾ ਰਹਿਆ ਸਕੀਮਾ ਬਾਰੇ ਦਸਿਆ ਗਿਆ I ਇਸ ਮੋਕੇ ਤੇ ਨੇਸ਼ਨਲ ਮਿਸ਼ਨ ਫ਼ੋਰ ਐਮਪਾਵਰਮੇੰਟ ਆਫ਼ ਵੂਮੇਨ ਮੁਹਿਮ ਅਧੀਨ ਵਿਲੇਜ ਕੰਵਰਜੇਨ੍ਸ਼ ਅਤੇ ਫੇਸ੍ਲਿਟੇਸਨ ਸਰਵਿਸ ਤਹਤ ਪਿੰਡਾ ਵਿੱਚ ਕਮ ਕਰ ਰਹਿਆ ਵਿਲੇਜ ਕੂਆਰਡਿਨੇਟਰ ਪਰਵੀਨ ਕੋਰ ,ਸੰਦੀਪ ਕੋਰ ,ਜਸਬੀਰ ਕੋਰ ,ਸਰਬਜੀਤ ਕੋਰ , ਅਤੇ ਕਿਰਨਦੀਪ ਕੋਰ ,ਪ੍ਰਭਜੋਤ ਕੋਰ ਹਾਜਿਰ ਸਨ ਜਿਨ੍ਹਾ ਵਲੋ ਇਸ ਸਮਾਗਮ ਦੀ ਪਿੰਡ ਵਿੱਚ ਕਰਨ ਲਈ ਮਦਦ ਕੀਤੀ ਗਈ I

Description: Description: C:\Users\Administrator\Downloads\IMG-20170719-WA0138.jpg